GOOD
INDIA
PUNJAB
'ਔਰਤਾਂ 'ਤੇ ਜ਼ੁਲਮ ਹੋ ਰਿਹਾ ਹੈ ਅਤੇ ਗੱਲ ਮੇਰੇ ਕੱਪੜਿਆਂ ਦੀ ਕੀਤੀ ਜਾ ਰਹੀ ਹੈ,' ਸਾਬਕਾ ਟੀਵੀ ਪ੍ਰਜ਼ੈਂਟਰ ਨੇ ਅਲੋਚਨਾ ਤੋਂ ਬਾਅਦ ਦਿੱਤਾ ਜਵਾਬ

ਅਫ਼ਗਾਨਿਸਤਾਨ ਦੀ ਸਾਬਕਾ ਪੱਤਰਕਾਰ ਅਤੇ ਟੀਵੀ ਪ੍ਰਜ਼ੈਂਟਰ ਗੋਲਾਲੀ ਕਰੀਮੀ ਦੇ ਕੱਪੜਿਆਂ ਅਤੇ ਉਨ੍ਹਾਂ ਦੀ ਜੀਵਨ-ਸ਼ੈਲੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅਫ਼ਗਾਨ ਨਾਗਰਿਕਾਂ ਵਿਚਾਲੇ ਬਹਿਸ ਛਿੜ ਗਈ ਹੈ।
Read the original at BBC ਪੰਜਾਬੀ ↗